मैं तैनू फ़िर मिलांगी

ਮੈਂ ਤੈਨੂ ਫ਼ਿਰ ਮਿਲਾਂਗੀ ਕਿੱਥੇ ? ਕਿਸ ਤਰਹ ਪਤਾ ਨਈ ਸ਼ਾਯਦ ਤੇਰੇ ਤਾਖਿਯਲ ਦੀ ਚਿਂਗਾਰੀ ਬਣ ਕੇ ਤੇਰੇ ਕੇਨਵਾਸ ਤੇ ਉਤਰਾਂਗੀ ਜਾ ਖੋਰੇ ਤੇਰੇ ਕੇਨਵਾਸ ਦੇ ਉੱਤੇ ਇਕ ਰਹ੍ਸ੍ਮ੍ਯੀ ਲਕੀਰ ਬਣ ਕੇ ਖਾਮੋਸ਼ ਤੈਨੂ ਤਕ੍ਦੀ ਰਵਾਂਗੀ ਜਾ ਖੋਰੇ ਸੂਰਜ ਦੀ ਲੌ ਬਣ ਕੇ ਤੇਰੇ ਰਂਗਾ ਵਿਚ ਘੁਲਾਂਗੀ ਜਾ ਰਂਗਾ ਦਿਯਾ ਬਾਹਵਾਂ ਵਿਚ ਬੈਠ ਕੇ ਤੇਰੇ ਕੇਨਵਾਸ ਨੁ ਵਲਾਂਗੀ ਪਤਾ ਨਹੀ ਕਿਸ ਤਰਹ ਕਿੱਥੇ ਪਰ ਤੇਨੁ ਜਰੁਰ ਮਿਲਾਂਗੀ ਜਾ ਖੋਰੇ ਇਕ ਚਸ਼੍ਮਾ ਬਨੀ ਹੋਵਾਂਗੀ ਤੇ ਜਿਵੇਂ ਝਰ੍ਨਿਯਾਁ ਦਾ ਪਾਨੀ ਉਡ੍ਦਾ ਮੈਂ ਪਾਨੀ ਦਿਯਾਂ ਬੂਂਦਾ ਤੇਰੇ ਪਿਂਡੇ ਤੇ ਮਲਾਂਗੀ ਤੇ ਇਕ ਠਂਡਕ ਜੇਹਿ ਬਣ ਕੇ ਤੇਰੀ ਛਾਤੀ ਦੇ ਨਾਲ ਲਗਾਂਗੀ ਮੈਂ ਹੋਰ ਕੁੱਛ ਨਹੀ ਜਾਨਦੀ ਪਰ ਇਣਾ ਜਾਨਦੀ ਹਾਂ ਕਿ ਵਕ੍ਤ ਜੋ ਵੀ ਕਰੇਗਾ ਏਕ ਜਨਮ ਮੇਰੇ ਨਾਲ ਤੁਰੇਗਾ ਏਹ ਜਿਸ੍ਮ ਮੁਕ੍ਦਾ ਹੈ ਤਾ ਸਬ ਕੁਛ ਮੂਕ ਜਾਂਦਾ ਹੈਂ ਪਰ ਚੇਤਨਾ ਦੇ ਧਾਗੇ ਕਾਯਨਤੀ ਕਣ ਹੁਨ੍ਦੇ ਨੇ ਮੈਂ ਓਨਾ ਕਣਾ ਨੁ ਚੁਗਾਂਗੀ ਤੇ ਤੇਨੁ ਫ਼ਿਰ ਮਿਲਾਂਗੀ

*********** मैं तुझे फ़िर मिलूंगी कहाँ किस तरह पता नही शायद तेरी तख्यिल की चिंगारी बन तेरे केनवास पर उतरुंगी या तेरे केनवास पर एक रहस्यमयी लकीर बन खामोश तुझे देखती रहूंगी या फ़िर सूरज कि लौ बन कर तेरे रंगो में घुलती रहूंगी या रंगो कि बाहों में बैठ कर तेरे केनवास से लिपट जाउंगी पता नहीं कहाँ किस तरह पर तुझे जरुर मिलूंगी

या फ़िर एक चश्मा बनी जैसे झरने से पानी उड़ता है मैं पानी की बूंदें तेरे बदन पर मलूंगी और एक ठंडक सी बन कर तेरे सीने से लगूंगी

मैं और कुछ नही जानती पर इतना जानती हूँ कि वक्त जी भी करेगा यह जनम मेरे साथ चलेगा यह जिस्म खतम होता है तो सब कुछ खत्म हो जाता है

पर चेतना के धागे कायनात के कण होते हैं

मैं उन कणों को चुनुंगी मैं तुझे फ़िर मिलूंगी !!

~ अमृता प्रीतम

More by Nirmal Parmar

View profile